ਗੁਣਕ: 29°30′N 77°43′E / 29.5°N 77.71°E / 29.5; 77.71

ਮੁਜੱਫਰਨਗਰ ਲੋਕ ਸਭਾ ਹਲਕਾ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਮੁਜੱਫਰਨਗਰ ਲੋਕ ਸਭਾ ਹਲਕਾ

ਮੁਜੱਫਰਨਗਰ ਲੋਕ ਸਭਾ ਹਲਕਾ ਉੱਤਰ ਪ੍ਰਦੇਸ਼ ਦੇ 80 ਲੋਕ ਸਭਾ ਹਲਕਿਆਂ ਵਿੱਚੋਂ ਇੱਕ ਹੈ। ਇਹ ਹਲਕਾ ਜਨਰਲ ਹੈ।[1]

ਸਾਂਸਦ

[ਸੋਧੋ]

2014 ਦੀਆਂ ਲੋਕ ਸਭਾ ਚੋਣਾਂ ਵਿੱਚ ਸੰਜੀਵ ਕੁਮਾਰ ਬਲਿਆਨ ਇਸ ਹਲਕੇ ਦੇ ਸਾਂਸਦ ਚੁਣੇ ਗਏ।[2] 1962 ਤੋਂ ਲੈ ਕੇ ਹੁਣ ਤੱਕ ਦੇ ਸਾਂਸਦਾਂ ਦੀ ਸੂਚੀ ਇਸ ਪ੍ਰਕਾਰ ਹੈ।

e • d 
ਸਾਲ ਪਾਰਟੀ ਸਾਂਸਦ ਸਰੋਤ
2014 ਭਾਰਤੀ ਜਨਤਾ ਪਾਰਟੀ ਸੰਜੀਵ ਕੁਮਾਰ ਬਲਿਆਨ [2]
2009 ਬਹੁਜਨ ਸਮਾਜ ਪਾਰਟੀ ਕਾਦਿਰ ਰਾਣਾ [3]
2004 ਸਮਾਜਵਾਦੀ ਪਾਰਟੀ ਚੌਧਰੀ ਮੁਨਾਵਰ ਹਸਨ [4]
1999 ਭਾਰਤੀ ਰਾਸ਼ਟਰੀ ਕਾਂਗਰਸ ਐੱਸ ਸਾਈਦੁਜਮਾਨ [5]
1998 ਭਾਰਤੀ ਜਨਤਾ ਪਾਰਟੀ ਸੋਹਣ ਵੀਰ ਸਿੰਘ [6]
1996 ਭਾਰਤੀ ਜਨਤਾ ਪਾਰਟੀ ਸੋਹਣ ਵੀਰ ਸਿੰਘ [7]
1991 ਭਾਰਤੀ ਜਨਤਾ ਪਾਰਟੀ ਨਰੇਸ਼ ਕੁਮਾਰ ਬਾਲੀਂਆ [8]
1989 ਜਨਤਾ ਦਲ ਮੁਫਤੀ ਮਹੁਮੰਦ ਸਾਈਦ [9]
1984 ਭਾਰਤੀ ਰਾਸ਼ਟਰੀ ਕਾਂਗਰਸ ਧਰਮਵੀਰ ਸਿੰਘ ਤਿਆਗੀ [10]
1980 ਜਨਤਾ ਪਾਰਟੀ (ਸੈਕੁਲਰ) ਗਾਯੂਰ ਅਲੀ ਖਾਨ [11]
1977 ਜਨਤਾ ਪਾਰਟੀ ਸ ਸਈਦ ਮੁਰਤਜਾ [12]
1971 ਭਾਰਤੀ ਕਮਿਊਨਿਸਟ ਪਾਰਟੀ ਵਿਜੈ ਪਾਲ ਸਿੰਘ [13]
1967 ਭਾਰਤੀ ਕਮਿਊਨਿਸਟ ਪਾਰਟੀ ਲਤਾਫਤ ਅਲੀ ਖਾਨ [14]
1962 ਭਾਰਤੀ ਰਾਸ਼ਟਰੀ ਕਾਂਗਰਸ ਸੁਮੱਤ ਪ੍ਰਸਾਦ [15]

ਬਾਹਰੀ ਸਰੋਤ

[ਸੋਧੋ]

ਹਵਾਲੇ

[ਸੋਧੋ]
  1. (PDF) Statistical Report On General Election, 2009, ਨਤੀਜੇ (Report). ਭਾਰਤ ਚੋਣ ਕਮਿਸ਼ਨ. http://eci.nic.in/eci_main/archiveofge2009/Stats/VOLI/25_ConstituencyWiseDetailedResult.pdf. 
  2. 2.0 2.1 (PDF) 2014 ਆਮ ਚੋਣਾਂ, ਜੇਤੂ ਉਮੀਦਵਾਰਾਂ ਦੀ ਸੂਚੀ (Report). ਭਾਰਤ ਚੋਣ ਕਮਿਸ਼ਨ. http://eci.nic.in/eci_main1/current/ListofElectedMembers_%20fromE-gazette.pdf. 
  3. (PDF) Statistical Report On General Election, 2009, ਜੇਤੂ ਉਮੀਦਵਾਰਾਂ ਦੀ ਸੂਚੀ (Report). ਭਾਰਤ ਚੋਣ ਕਮਿਸ਼ਨ. http://eci.nic.in/eci_main/archiveofge2009/Stats/VOLI/11_ListOfSuccessfulCandidate.pdf. 
  4. (PDF) Statistical Report On General Election, 2004 (Report). ਭਾਰਤ ਚੋਣ ਕਮਿਸ਼ਨ. http://eci.nic.in/eci_main/StatisticalReports/LS_2004/Vol_I_LS_2004.pdf. 
  5. (PDF) Statistical Report On General Election, 1999 (Report). ਭਾਰਤ ਚੋਣ ਕਮਿਸ਼ਨ. http://eci.nic.in/eci_main/StatisticalReports/LS_1999/Vol_I_LS_99.pdf. 
  6. (PDF) Statistical Report On General Election, 1998 (Report). ਭਾਰਤ ਚੋਣ ਕਮਿਸ਼ਨ. http://eci.nic.in/eci_main/StatisticalReports/LS_1998/Vol_I_LS_98.pdf. 
  7. (PDF) Statistical Report On General Election, 1996 (Report). ਭਾਰਤ ਚੋਣ ਕਮਿਸ਼ਨ. http://eci.nic.in/eci_main/StatisticalReports/LS_1996/Vol_I_LS_96.pdf. 
  8. (PDF) Statistical Report On General Election, 1991 (Report). ਭਾਰਤ ਚੋਣ ਕਮਿਸ਼ਨ. http://eci.nic.in/eci_main/StatisticalReports/LS_1991/VOL_I_91.pdf. 
  9. (PDF) Statistical Report On General Election, 1989 (Report). ਭਾਰਤ ਚੋਣ ਕਮਿਸ਼ਨ. http://eci.nic.in/eci_main/StatisticalReports/LS_1989/Vol_I_LS_89.pdf. 
  10. (PDF) Statistical Report On General Election, 1984 (Report). ਭਾਰਤ ਚੋਣ ਕਮਿਸ਼ਨ. http://eci.nic.in/eci_main/StatisticalReports/LS_1984/Vol_I_LS_84.pdf. 
  11. (PDF) Statistical Report On General Election, 1980 (Report). ਭਾਰਤ ਚੋਣ ਕਮਿਸ਼ਨ. http://eci.nic.in/eci_main/StatisticalReports/LS_1980/Vol_I_LS_80.pdf. 
  12. (PDF) Statistical Report On General Election, 1977 (Report). ਭਾਰਤ ਚੋਣ ਕਮਿਸ਼ਨ. http://eci.nic.in/eci_main/StatisticalReports/LS_1977/Vol_I_LS_77.pdf. 
  13. (PDF) Statistical Report On General Election, 1971 (Report). ਭਾਰਤ ਚੋਣ ਕਮਿਸ਼ਨ. http://eci.nic.in/eci_main/StatisticalReports/LS_1971/Vol_I_LS71.pdf. 
  14. (PDF) Statistical Report On General Election, 1967 (Report). ਭਾਰਤ ਚੋਣ ਕਮਿਸ਼ਨ. http://eci.nic.in/eci_main/StatisticalReports/LS_1967/Vol_I_LS_67.pdf. 
  15. (PDF) Statistical Report On General Election, 1962 (Report). ਭਾਰਤ ਚੋਣ ਕਮਿਸ਼ਨ. http://eci.nic.in/eci_main/StatisticalReports/LS_1962/Vol_I_LS_62.pdf. 


29°30′N 77°43′E / 29.5°N 77.71°E / 29.5; 77.71