ਗੁਣਕ: 27°15′N 81°33′E / 27.25°N 81.55°E / 27.25; 81.55

ਕੈਸਰਗੰਜ ਲੋਕ ਸਭਾ ਹਲਕਾ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਕੈਸਰਗੰਜ ਲੋਕ ਸਭਾ ਹਲਕਾ

ਕੈਸਰਗੰਜ ਲੋਕ ਸਭਾ ਹਲਕਾ ਉੱਤਰ ਪ੍ਰਦੇਸ਼ ਦੇ 80 ਲੋਕ ਸਭਾ ਹਲਕਿਆਂ ਵਿੱਚੋਂ ਇੱਕ ਹੈ। ਇਹ ਹਲਕਾ ਜਨਰਲ ਹੈ।[1]

ਸਾਂਸਦ

[ਸੋਧੋ]

2014 ਦੀਆਂ ਲੋਕ ਸਭਾ ਚੋਣਾਂ ਵਿੱਚ ਬ੍ਰਿਜ ਭੂਸ਼ਨ ਸ਼ਰਨ ਸਿੰਘ ਇਸ ਹਲਕੇ ਦੇ ਸਾਂਸਦ ਚੁਣੇ ਗਏ।[2] 1962 ਤੋਂ ਲੈ ਕੇ ਹੁਣ ਤੱਕ ਦੇ ਸਾਂਸਦਾਂ ਦੀ ਸੂਚੀ ਇਸ ਪ੍ਰਕਾਰ ਹੈ।

e • d 
ਸਾਲ ਪਾਰਟੀ ਸਾਂਸਦ ਸਰੋਤ
2014 ਭਾਰਤੀ ਜਨਤਾ ਪਾਰਟੀ ਬ੍ਰਿਜ ਭੂਸ਼ਨ ਸ਼ਰਨ ਸਿੰਘ [2]
2009 ਸਮਾਜਵਾਦੀ ਪਾਰਟੀ ਬ੍ਰਿਜ ਭੂਸ਼ਨ ਸਿੰਘ [3]
2004 ਸਮਾਜਵਾਦੀ ਪਾਰਟੀ ਬੇਨੀ ਪ੍ਰਸਾਦ ਵਰਮਾ [4]
1999 ਸਮਾਜਵਾਦੀ ਪਾਰਟੀ ਬੇਨੀ ਪ੍ਰਸਾਦ ਵਰਮਾ [5]
1998 ਸਮਾਜਵਾਦੀ ਪਾਰਟੀ ਬੇਨੀ ਪ੍ਰਸਾਦ ਵਰਮਾ [6]
1996 ਸਮਾਜਵਾਦੀ ਪਾਰਟੀ ਬੇਨੀ ਪ੍ਰਸਾਦ ਵਰਮਾ [7]
1991 ਭਾਰਤੀ ਜਨਤਾ ਪਾਰਟੀ ਲਕਸ਼ਮੀਨਰੈਣ ਮਨੀ ਤ੍ਰਿਪਾਠੀ [8]
1989 ਭਾਰਤੀ ਜਨਤਾ ਪਾਰਟੀ ਰੁਦਰਾ ਸੇਨ ਚੌਧਰੀ [9]
1984 ਭਾਰਤੀ ਰਾਸ਼ਟਰੀ ਕਾਂਗਰਸ ਰਾਣਾ ਵੀਰ ਸਿੰਘ [10]
1980 ਭਾਰਤੀ ਰਾਸ਼ਟਰੀ ਕਾਂਗਰਸ ਰਾਣਾ ਵੀਰ ਸਿੰਘ [11]
1977 ਜਨਤਾ ਪਾਰਟੀ ਰੁਦਰਾ ਸੇਨ ਚੌਧਰੀ [12]
1971 ਭਾਰਤੀਆ ਜਨ ਸੰਘ ਸ਼ਕੁੰਤਲਾ ਨਾਇਰ [13]
1967 ਭਾਰਤੀਆ ਜਨ ਸੰਘ ਸ਼ਕੁੰਤਲਾ ਨਾਇਰ [14]
1962 ਸਵਤੰਤਰਤਾ ਪਾਰਟੀ ਬਸੰਤ ਕੁੰਵਾਰੀ [15]

ਬਾਹਰੀ ਸਰੋਤ

[ਸੋਧੋ]

ਹਵਾਲੇ

[ਸੋਧੋ]
  1. (PDF) Statistical Report On General Election, 2009, ਨਤੀਜੇ (Report). ਭਾਰਤ ਚੋਣ ਕਮਿਸ਼ਨ. http://eci.nic.in/eci_main/archiveofge2009/Stats/VOLI/25_ConstituencyWiseDetailedResult.pdf. 
  2. 2.0 2.1 (PDF) 2014 ਆਮ ਚੋਣਾਂ, ਜੇਤੂ ਉਮੀਦਵਾਰਾਂ ਦੀ ਸੂਚੀ (Report). ਭਾਰਤ ਚੋਣ ਕਮਿਸ਼ਨ. http://eci.nic.in/eci_main1/current/ListofElectedMembers_%20fromE-gazette.pdf. 
  3. (PDF) Statistical Report On General Election, 2009, ਜੇਤੂ ਉਮੀਦਵਾਰਾਂ ਦੀ ਸੂਚੀ (Report). ਭਾਰਤ ਚੋਣ ਕਮਿਸ਼ਨ. http://eci.nic.in/eci_main/archiveofge2009/Stats/VOLI/11_ListOfSuccessfulCandidate.pdf. 
  4. (PDF) Statistical Report On General Election, 2004 (Report). ਭਾਰਤ ਚੋਣ ਕਮਿਸ਼ਨ. http://eci.nic.in/eci_main/StatisticalReports/LS_2004/Vol_I_LS_2004.pdf. 
  5. (PDF) Statistical Report On General Election, 1999 (Report). ਭਾਰਤ ਚੋਣ ਕਮਿਸ਼ਨ. http://eci.nic.in/eci_main/StatisticalReports/LS_1999/Vol_I_LS_99.pdf. 
  6. (PDF) Statistical Report On General Election, 1998 (Report). ਭਾਰਤ ਚੋਣ ਕਮਿਸ਼ਨ. http://eci.nic.in/eci_main/StatisticalReports/LS_1998/Vol_I_LS_98.pdf. 
  7. (PDF) Statistical Report On General Election, 1996 (Report). ਭਾਰਤ ਚੋਣ ਕਮਿਸ਼ਨ. http://eci.nic.in/eci_main/StatisticalReports/LS_1996/Vol_I_LS_96.pdf. 
  8. (PDF) Statistical Report On General Election, 1991 (Report). ਭਾਰਤ ਚੋਣ ਕਮਿਸ਼ਨ. http://eci.nic.in/eci_main/StatisticalReports/LS_1991/VOL_I_91.pdf. 
  9. (PDF) Statistical Report On General Election, 1989 (Report). ਭਾਰਤ ਚੋਣ ਕਮਿਸ਼ਨ. http://eci.nic.in/eci_main/StatisticalReports/LS_1989/Vol_I_LS_89.pdf. 
  10. (PDF) Statistical Report On General Election, 1984 (Report). ਭਾਰਤ ਚੋਣ ਕਮਿਸ਼ਨ. http://eci.nic.in/eci_main/StatisticalReports/LS_1984/Vol_I_LS_84.pdf. 
  11. (PDF) Statistical Report On General Election, 1980 (Report). ਭਾਰਤ ਚੋਣ ਕਮਿਸ਼ਨ. http://eci.nic.in/eci_main/StatisticalReports/LS_1980/Vol_I_LS_80.pdf. 
  12. (PDF) Statistical Report On General Election, 1977 (Report). ਭਾਰਤ ਚੋਣ ਕਮਿਸ਼ਨ. http://eci.nic.in/eci_main/StatisticalReports/LS_1977/Vol_I_LS_77.pdf. 
  13. (PDF) Statistical Report On General Election, 1971 (Report). ਭਾਰਤ ਚੋਣ ਕਮਿਸ਼ਨ. http://eci.nic.in/eci_main/StatisticalReports/LS_1971/Vol_I_LS71.pdf. 
  14. (PDF) Statistical Report On General Election, 1967 (Report). ਭਾਰਤ ਚੋਣ ਕਮਿਸ਼ਨ. http://eci.nic.in/eci_main/StatisticalReports/LS_1967/Vol_I_LS_67.pdf. 
  15. (PDF) Statistical Report On General Election, 1962 (Report). ਭਾਰਤ ਚੋਣ ਕਮਿਸ਼ਨ. http://eci.nic.in/eci_main/StatisticalReports/LS_1962/Vol_I_LS_62.pdf. 


27°15′N 81°33′E / 27.25°N 81.55°E / 27.25; 81.55