ਦਰਾਮਦ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ

ਦਰਾਮਦ ਉਹ ਮਾਲ ਹੁੰਦਾ ਹੈ ਜਿਸ ਨੂੰ ਬਾਹਰਲੀ ਥਾਂ ਤੋਂ ਕਿਸੇ ਅਮਲਦਾਰੀ ਭਾਵ ਅਧਿਕਾਰ ਖੇਤਰ ਵਿੱਚ ਲਿਆਉਂਦਾ ਜਾਵੇ, ਖ਼ਾਸ ਕਰ ਕੇ ਕਿਸੇ ਕੌਮੀ ਸਰਹੱਦ ਤੋਂ ਪਾਰ। ਮੋਟੇ ਸ਼ਬਦਾਂ ਵਿੱਚ ਮਤਲਬ ਹੈ "ਬਾਹਰੋਂ ਮੰਗਾਇਆ ਮਾਲ ਅਸਬਾਬ"।[1][2] ਮੰਗਾਉਣ ਵਾਲ਼ੇ ਦੇਸ਼ ਦੀ ਦਰਾਮਦ ਘੱਲਣ ਵਾਲ਼ੇ ਦੇਸ਼ ਦੀ ਬਰਾਮਦ ਹੁੰਦੀ ਹੈ। ਦਰਾਮਦੀ ਅਤੇ ਬਰਾਮਦੀ ਕੌਮਾਂਤਰੀ ਵਪਾਰ ਦੀਆਂ ਹੱਦਾਂ ਬੰਨ੍ਹਣ ਵਾਲ਼ੇ ਮਾਲੀ ਵਟਾਂਦਰੇ ਹੁੰਦੇ ਹਨ।

ਹਵਾਲੇ

[ਸੋਧੋ]
  1. Joshi, Rakesh Mohan, (2009) International Business, Oxford University Press, New Delhi and New York ISBN 0-19-568909-7
  2. Lua error in ਮੌਡਿਊਲ:Citation/CS1 at line 3162: attempt to call field 'year_check' (a nil value).