ਢਹਿੰਦੀ ਕਲਾ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਢਹਿੰਦੀ ਕਲਾ ਵਿੱਚ ਸਿਰ ਫੜੀ ਬੈਠਾ ਇੱਕ ਆਦਮੀ
ਢਹਿੰਦੀ ਕਲਾ ਵਿੱਚ ਇੱਕ ਔਰਤ

ਢਹਿੰਦੀ ਕਲਾ ਜਾਂ ਹਤਾਸ਼ਾ, ਮਨੋਵਿਗਿਆਨ ਵਿੱਚ ਵਿਰੋਧ-ਪਰਿਸਥਿਤੀਆਂ ਦਾ ਇੱਕ ਆਮ ਨਾਂਹਪੱਖੀ ਭਾਵੁਕ ਹੁੰਗਾਰਾ ਹੈ। ਇਹ ਗੁੱਸੇ ਅਤੇ ਨਿਰਾਸ਼ਾ ਨਾਲ ਸੰਬੰਧਿਤ ਹੈ। ਬੰਦੇ ਦੀਆਂ ਲੋੜਾਂ ਦੀ ਪੂਰਤੀ ਲਈ ਅੜਚਨਾਂ ਅਸਲੀ ਜਾਂ ਖਿਆਲੀ ਹੋ ਸਕਦੀਆਂ ਹਨ। ਜਿੰਨੀ ਵੱਡੀ ਰੁਕਾਵਟ ਹੋਵੇ, ਓਨੀ ਵੱਡੀ ਇੱਛਾ ਹੁੰਦੀ ਹੈ, ਅਤੇ ਹਤਾਸ਼ਾ ਦੀ ਸੰਭਾਵਨਾ ਵੀ ਓਨੀ ਹੀ ਜ਼ਿਆਦਾ। ਹਤਾਸ਼ਾ ਦੇ ਕਾਰਨ ਅੰਦਰੂਨੀ ਜਾਂ ਬਾਹਰੀ ਹੋ ਸਕਦੇ ਹਨ।