ਅਰੁਣ ਕਮਲ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
Arun Kamal
Born15 ਫ਼ਰਵਰੀ 1954 Edit on Wikidata (age 70)
Notable awardsਸਾਹਿਤ ਅਕਾਦਮੀ ਇਨਾਮ Edit on Wikidata

ਅਰੁਣ ਕਮਲ ਆਧੁਨਿਕ ਹਿੰਦੀ ਸਾਹਿਤ ਵਿੱਚ ਇੱਕ ਪ੍ਰਗਤੀਸ਼ੀਲ, ਵਿਚਾਰਧਾਰਕ ਕਾਵਿ ਸ਼ੈਲੀ ਵਾਲਾ ਇੱਕ ਭਾਰਤੀ ਕਵੀ ਹੈ। ਕਵਿਤਾ ਤੋਂ ਇਲਾਵਾ ਕਮਲ ਨੇ ਆਲੋਚਨਾ ਵੀ ਲਿਖੀ ਹੈ ਅਤੇ ਹਿੰਦੀ ਵਿੱਚ ਅਨੁਵਾਦ ਵੀ ਕੀਤੇ ਹਨ।[1][2] ਉਸਨੂੰ 1998 ਵਿੱਚ ਹਿੰਦੀ ਲਈ ਸਾਹਿਤ ਅਕਾਦਮੀ ਪੁਰਸਕਾਰ ਨਾਲ ਸਨਮਾਨਿਤ ਕੀਤਾ ਗਿਆ ਸੀ।[ਹਵਾਲਾ ਲੋੜੀਂਦਾ]

ਅਰੁਣ ਕਮਲ ਦਾ ਅਸਲੀ ਨਾਂ ਅਰੁਣ ਕੁਮਾਰ ਹੈ।[ਹਵਾਲਾ ਲੋੜੀਂਦਾ], ਉਸਨੇ ਅਰੁਣ ਕਮਲ ਨਾਮ ਅਪਣਾਇਆ।[ਹਵਾਲਾ ਲੋੜੀਂਦਾ] ਉਹਨਾਂ ਦਾ ਜਨਮ 15 ਫਰਵਰੀ 1954 ਨੂੰ ਬਿਹਾਰ ਦੇ ਨਸਰੀਗੰਜ ਵਿਖੇ ਹੋਇਆ ਸੀ। ਉਹ ਪਟਨਾ ਯੂਨੀਵਰਸਿਟੀ ਦੇ ਅੰਗਰੇਜ਼ੀ ਵਿਭਾਗ ਵਿੱਚ ਪ੍ਰੋਫੈਸਰ ਰਹਿ ਚੁੱਕੇ ਹਨ।[3]

ਹਵਾਲੇ

[ਸੋਧੋ]
  1. "Arun Kamal's Biography". Kalam. Archived from the original on 3 June 2020. Retrieved 13 June 2021.
  2. "Arun Kamal's Biography". hindisamay. Archived from the original on 3 June 2020. Retrieved 16 June 2021.
  3. Lua error in ਮੌਡਿਊਲ:Citation/CS1 at line 3162: attempt to call field 'year_check' (a nil value).

ਬਾਹਰੀ ਲਿੰਕ

[ਸੋਧੋ]