ਮੁਘਨੀ ਅੱਬਾਸੀ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ
Satdeepbot (ਗੱਲ-ਬਾਤ | ਯੋਗਦਾਨ) (→‎ਮੁਢਲਾ ਜੀਵਨ ਅਤੇ ਸਿੱਖਿਆ: clean up ਦੀ ਵਰਤੋਂ ਨਾਲ AWB) ਦੁਆਰਾ ਕੀਤਾ ਗਿਆ 12:42, 16 ਸਤੰਬਰ 2020 ਦਾ ਦੁਹਰਾਅ
(ਫ਼ਰਕ) ←ਪੁਰਾਣਾ ਦੁਹਰਾਅ | ਸਭ ਤੋਂ ਨਵਾਂ ਦੁਹਰਾਅ (ਫ਼ਰਕ) | ਨਵਾਂ ਦੁਹਰਾਅ → (ਫ਼ਰਕ)
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ

ਮੁਘਨੀ ਅੱਬਾਸੀ (21 ਮਾਰਚ 1921 – 22 ਅਕਤੂਬਰ 2000) ਉਰਦੂ ਅਤੇ ਹਿੰਦੀ ਕਵੀ, ਫਿਲਮ ਨਿਰਮਾਤਾ, ਅਤੇ ਸਕ੍ਰੀਨਲੇਖਕ ਸੀ।

ਮੁਢਲਾ ਜੀਵਨ ਅਤੇ ਸਿੱਖਿਆ

[ਸੋਧੋ]

ਅਬਦੁਲ ਮੁਘਨੀ ਅੱਬਾਸੀ ਦਾ ਜਨਮ ਅਮਰੋਹਾ, ਉੱਤਰ ਪ੍ਰਦੇਸ਼, ਦੇ ਇੱਕ ਰਈਸ ਪਰਿਵਾਰ ਵਿੱਚ ਹੋਇਆ ਸੀ, ਜਿੱਥੇ ਉਸ ਨੇ ਆਪਣਾ ਬਚਪਨ ਅਤੇ ਮੁਢਲੀ ਜੁਆਨੀ ਬਤੀਤ ਕੀਤੀ। ਉਸ ਨੇ ਸੈਕੰਡਰੀ ਦੀ ਪੜ੍ਹਾਈ ਭਾਰਤੀ ਰਾਜ ਦੇ ਮੱਧ ਪ੍ਰਦੇਸ਼ ਝਬੁਆ ਜ਼ਿਲ੍ਹੇ ਵਿੱਚ  ਇੱਕ ਛੋਟੇ ਸ਼ਹਿਰ ਅਤੇ ਇੱਕ ਨਗਰ ਪੰਚਾਇਤ ਪਤਲਾਵਾਦ ਵਿੱਚ ਕੀਤੀ।